ਪੰਜਾਬ ਪੁਲਿਸ ਮੁਢਲੀ ਪੁਲਿਸਿੰਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦੇ ਕੇ ਕਿਰਿਆਸ਼ੀਲ ਪੁਲਿਸਿੰਗ ਰਾਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।
ਮੇਰੀ ਇਹ ਕੋਸ਼ਿਸ਼ ਹੈ ਕਿ ਪੁਲਿਸ ਨੂੰ ਲੋਕਾਂ ਦੇ ਅਨੁਕੂਲ, ਪਹੁੰਚਯੋਗ ਅਤੇ ਅਜਿਹਾ ਬਣਾਇਆ ਜਾਵੇ ਜਿੱਥੇ ਕੋਈ ਵੀ ਨਾਗਰਿਕ ਪਹੁੰਚ ਕਰਨ ਵਿੱਚ ਸਹਿਜਤਾ ਮਹਿਸੂਸ ਕਰੇ।
ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਿਕਾਇਤ ਦਾ ਵਿਲੱਖਣ ਨੰਬਰ (UID) ਪ੍ਰਾਪਤ ਕਰੋ |
ਸ਼ਿਕਾਇਤ ਦਾ ਵਿਲੱਖਣ ਨੰਬਰ (UID) ਭਰ ਕੇ ਸ਼ਿਕਾਇਤ ਦੀ ਮੋਜੂਦਾ ਸਥਿਤੀ ਨੂੰ ਜਾਣੋ |
ਕਿਸੇ ਵੀ ਥਾਣੇ ਵਿੱਚ ਦਰਜ ਪਹਿਲੀ ਸੂਚਨਾ ਰਿਪੋਰਟ (ਐਫ.ਆਈ.ਆਰ.) ਨੂੰ ਡਾਊਨਲੋਡ ਕਰੋ |
ਪੁਲਿਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਆਨਲਾਈਨ ਅਰਜ ਕਰੋ |
ਪੁਲਿਸ ਵੱਲੋ ਸੇਵਾਵਾਂ ਨੂੰ ਅਰਜ ਕੀਤੀ ਗਈ ਕਾਪੀ ਡਾਊਨਲੌਡ ਕਰੋ |
ਆਨਲਾਈਨ ਸਾਈਬਰ ਧੌਖਾਧੜੀ ਸੰਬੰਧੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਕੇ ਵਿਲੱਖਣ ਨੰਬਰ (UID) ਹਾਸਲ ਕਰੋ|
ਟ੍ਰੈਫਿਕ ਸਬੰਧੀ ਮਹੱਤਵਪੂਰਣ ਜਾਣਕਾਰੀ ਹਾਸਲ ਕਰੋ |
ਲਾਪਤਾ ਹੋਏ ਵਿਅਕਤੀਆਂ ਸਬੰਧੀ ਜਾਣਕਾਰੀ ਹਾਸਲ ਕਰੋ |
ਪੁਰਾਣਾ ਮੋਬਾਈਲ ਖਰੀਦ ਕਰਨ ਸਮੇਂ, ਪਹਿਲਾਂ ਤਸਦੀਕ ਕਰੋ ਕਿ ਇਹ ਕਿਤੇ ਚੋਰੀਸ਼ੁਦਾ / ਲਾਪਤਾ ਤਾਂ ਨਹੀਂ |
ਡਿਜੀਟਲ ਦੁਨੀਆ, ਸਾਵਧਾਨੀ ਜ਼ਰੂਰੀ ਹੈ।1. ਸੁਰੱਖਿਆ ਸਾਡੇ ਆਪਣੇ ਹੱਥਾਂ ਵਿੱਚ ਹੈ।2. ਕਿਸੇ ਨਾਲ ਵੀ OTP (ਵਨ-ਟਾਈਮ ਪਾਸਵਰਡ) ਜਾਂ ਪਾਸਵਰਡ ਸਾਂਝਾ ਨਾ ਕਰੋ।3. ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਸੋਚੋ ਅਤੇ ਸਾਵਧਾਨ ਰਹੋ।4. ਸਾਈਬਰ ਧੋਖਾਧੜੀ ਦੀ ਤੁਰੰਤ 1930 'ਤੇ ਰਿਪੋਰਟ ਕਰੋ।
ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਅਤੇ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਰੰਤਰ ਅਤੇ ਸਖ਼ਤ ਉਪਾਅ ਲਾਗੂ ਕੀਤੇ ਜਾ ਰਹੇ ਹਨ। ਲੁਧਿਆਣਾ ਪੁਲਿਸ ਸਾਰੇ ਮਾਪਿਆਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਦੇਣ ਤੋਂ ਗੁਰੇਜ਼ ਕਰਨ।
ਲੁਧਿਆਣਾ ਪੁਲਿਸ ਗੈਰ-ਕਾਨੂੰਨੀ ਮੋਡੀਫਾਈਡ, ਕਾਲੀਆਂ ਖਿੜਕੀਆਂ ਵਾਲੀਆਂ ਫਿਲਮਾਂ ਜਾਂ ਹੂਟਰਾਂ ਵਾਲੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਪਸ਼ਟ ਦ੍ਰਿਸ਼ਟੀ ਬਣਾਈ ਰੱਖਣ ਲਈ ਚਲਾਨ ਜਾਰੀ ਕੀਤੇ ਜਾ ਰਹੇ ਹਨ।ਕਲਿੱਪ ਦੇਖਣ ਲਈ ਇੱਥੇ ਕਲਿੱਕ ਕਰੋ।