ਪੰਜਾਬ ਪੁਲਿਸ ਮੁਢਲੀ ਪੁਲਿਸਿੰਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦੇ ਕੇ ਕਿਰਿਆਸ਼ੀਲ ਪੁਲਿਸਿੰਗ ਰਾਹੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।
ਮੇਰੀ ਇਹ ਕੋਸ਼ਿਸ਼ ਹੈ ਕਿ ਪੁਲਿਸ ਨੂੰ ਲੋਕਾਂ ਦੇ ਅਨੁਕੂਲ, ਪਹੁੰਚਯੋਗ ਅਤੇ ਅਜਿਹਾ ਬਣਾਇਆ ਜਾਵੇ ਜਿੱਥੇ ਕੋਈ ਵੀ ਨਾਗਰਿਕ ਪਹੁੰਚ ਕਰਨ ਵਿੱਚ ਸਹਿਜਤਾ ਮਹਿਸੂਸ ਕਰੇ।
ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਿਕਾਇਤ ਦਾ ਵਿਲੱਖਣ ਨੰਬਰ (UID) ਪ੍ਰਾਪਤ ਕਰੋ |
ਸ਼ਿਕਾਇਤ ਦਾ ਵਿਲੱਖਣ ਨੰਬਰ (UID) ਭਰ ਕੇ ਸ਼ਿਕਾਇਤ ਦੀ ਮੋਜੂਦਾ ਸਥਿਤੀ ਨੂੰ ਜਾਣੋ |
ਕਿਸੇ ਵੀ ਥਾਣੇ ਵਿੱਚ ਦਰਜ ਪਹਿਲੀ ਸੂਚਨਾ ਰਿਪੋਰਟ (ਐਫ.ਆਈ.ਆਰ.) ਨੂੰ ਡਾਊਨਲੋਡ ਕਰੋ |
ਪੁਲਿਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਆਨਲਾਈਨ ਅਰਜ ਕਰੋ |
ਪੁਲਿਸ ਵੱਲੋ ਸੇਵਾਵਾਂ ਨੂੰ ਅਰਜ ਕੀਤੀ ਗਈ ਕਾਪੀ ਡਾਊਨਲੌਡ ਕਰੋ |
ਆਨਲਾਈਨ ਸਾਈਬਰ ਧੌਖਾਧੜੀ ਸੰਬੰਧੀ ਆਨਲਾਈਨ ਸ਼ਿਕਾਇਤ ਦਰਜ ਕਰਵਾ ਕੇ ਵਿਲੱਖਣ ਨੰਬਰ (UID) ਹਾਸਲ ਕਰੋ|
ਟ੍ਰੈਫਿਕ ਸਬੰਧੀ ਮਹੱਤਵਪੂਰਣ ਜਾਣਕਾਰੀ ਹਾਸਲ ਕਰੋ |
ਲਾਪਤਾ ਹੋਏ ਵਿਅਕਤੀਆਂ ਸਬੰਧੀ ਜਾਣਕਾਰੀ ਹਾਸਲ ਕਰੋ |
ਪੁਰਾਣਾ ਮੋਬਾਈਲ ਖਰੀਦ ਕਰਨ ਸਮੇਂ, ਪਹਿਲਾਂ ਤਸਦੀਕ ਕਰੋ ਕਿ ਇਹ ਕਿਤੇ ਚੋਰੀਸ਼ੁਦਾ / ਲਾਪਤਾ ਤਾਂ ਨਹੀਂ |
ਫਿਸ਼ਿੰਗ ਤੋਂ ਸਾਵਧਾਨ ਰਹੋ। ਸਾਈਬਰ ਅਪਰਾਧੀ ਪਾਸਵਰਡ ਅਤੇ ਵਿੱਤੀ ਵੇਰਵਿਆਂ ਵਰਗੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਲਈ ਜਾਅਲੀ ਈਮੇਲਾਂ ਅਤੇ ਵੈੱਬਸਾਈਟਾਂ ਦੀ ਵਰਤੋਂ ਕਰਦੇ ਹਨ। ਸੁਚੇਤ ਰਹੋ, ਲਿੰਕਾਂ ਦੀ ਪੁਸ਼ਟੀ ਕਰੋ, ਅਤੇ ਕਦੇ ਵੀ ਨਿੱਜੀ ਡਾਟਾ ਸਾਂਝਾ ਨਾ ਕਰੋ — ਹੈਲਪਲਾਈਨ 1930 'ਤੇ ਸਾਈਬਰ ਧੋਖਾਧੜੀ ਦੀ ਰਿਪੋਰਟ ਕਰੋ।
ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।
ਨਸ਼ੇ ਜ਼ਿੰਦਗੀ ਅਤੇ ਪਰਿਵਾਰਾਂ ਨੂੰ ਤਬਾਹ ਕਰ ਦਿੰਦੇ ਹਨ। ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਉੱਜਵਲ ਭਵਿੱਖ ਚੁਣੋ।