ਅਸੀਂ ਤੁਹਾਡੇ ਲਈ 24*7 ਮੌਜੂਦ ਹਾਂ। ਲੁਧਿਆਣਾ ਪੁਲਿਸ ਦੀ ਸੜਕ ਸੁਰਖੀਆ ਫੋਰਸ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿਲ੍ਹੇ ਭਰ ਵਿੱਚ ਗਸ਼ਤ ਕਰ ਰਹੀ ਹੈ।