ਦਸਤਾਵੇਜ਼ (a) ਆਰ.ਸੀ. (b) ਬੀਮਾ (c) ਪ੍ਰਦੂਸ਼ਣ ਸਰਟੀਫਿਕੇਟ (d) ਵਾਹਨ ਦੀ ਵਰਤੋਂ ਅਨੁਸਾਰ ਡਰਾਈਵਿੰਗ ਲਾਇਸੈਂਸ
ਡਰਾਈਵਰ ਅਤੇ ਯਾਤਰੀ ਦੋਵਾਂ ਲਈ ਹੈਲਮੇਟ ਲਾਜ਼ਮੀ ਹੈ।
ਸਹੀ ਨੰਬਰ ਪਲੇਟ ਹੋਣੀ ਲਾਜਮੀ ਹੈ।
ਹੈੱਡਲਾਈਟਸ ਅਤੇ ਟੇਲ ਲਾਈਟ ਕੰਮ ਕਰਨ ਦੀ ਸਥਿਤੀ ਵਿੱਚ ਹੋਣੀ ਲਾਜਮੀ ਹੈ।
ਵੱਧ ਗਤੀ ਨਾ ਕਰੋ।
ਦਸਤਾਵੇਜ਼ (a) ਆਰ.ਸੀ. (b) ਬੀਮਾ (c) ਪ੍ਰਦੂਸ਼ਣ ਸਰਟੀਫਿਕੇਟ (d) ਡਰਾਈਵਿੰਗ ਲਾਇਸੈਂਸ
ਫਸਟ ਏਡ ਕਿੱਟ ਹੋਣਾ ਲਾਜਮੀ ਹੈ।
ਕਦੇ ਵੀ ਦੋ ਪਹੀਆ ਵਾਹਨ ਤੇ ਟ੍ਰਿਪਲ ਰਾਈਡਿੰਗ ਨਾ ਕਰੋ।